Thursday, 9 July 2015

LOVE QUOTES

                        LOVE QUOTES



  • ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ.

    ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ.

    ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ.

    ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ.

    ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ.

    ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ.

    ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ.

  • ਨੀ ਤੂੰ ਹਰ ਇਕ ਦੀ ਨਜ਼ਰਾਂ ਚੋ ਫਿਰੇਂ ਡਿਗਦੀ,


    ਨੀ ਤੂੰ ਹਰ ਇਕ ਦੀ ਨਜ਼ਰਾਂ ਚੋ ਫਿਰੇਂ ਡਿਗਦੀ,

    ਕਿਤੇ ਉਠਕੇ ਦਿਖਾਵੇਂ ਤੈਨੂੰ ਤਾਂ ਮੰਨੀਏ,

    ਪਹਿਲਾਂ ਪਿਆਰ ਪਾਵੇ ਫੇਰ ਕਰੇ ਧੋਖਾ,

    ਯਾਰੀ ਇਕ ਨਾਲ ਲਾਵੇ ਤੈਨੂੰ ਤਾਂ ਮੰਨੀਏ,

    ਪਹਿਲਾਂ ਤਾਂ ਕਹਿੰਦੀ ਸੀ ਫਿਰਦਾ ਮੇਰੇ ਪਿਛੇ,

    ਜੇ ਹੁਣ ਪਿਛੇ ਲਾਕੇ ਵਿਖਾਵੇ ਤੈਨੂੰ ਤਾਂ ਮਨਿਏ...

  • ਮੇਰੇ ਦੇਸ਼ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ,


    ਮੇਰੇ ਦੇਸ਼ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ,

    ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ.

    ਇੱਥੇ ਜਾਤ ਪਾਤ ਦੇ ਰੱਸਿਆ ਨਾਲ ਗੱਲ ਸਭ ਦਾ ਘੁੱਟਣਾ ਸੌਖਾ ਏ,

    ਮੇਰੇ ਦੇਸ਼ 'ਚ ਧਰਮ ਦੇ ਨਾ ਉੱਤੇ ਲੋਕਾ ਨੂੰ ਲੁੱਟਣਾ ਸੌਖਾ ਏ,

    ਏ ਰਬ ਦੇ ਨਾਅ ਤੇ ਨੇ ਜਾ ਰੱਬ ਦੇ ਨਾਅ ਤੇ ਠੱਗਦੇ ਦੇ ਨੇ,

    ਮਤਲਬਖੌਰੀ ਦੁਨਿਆ ਅੰਦਰ ਕੌਣ ਕਿਸੇ ਦਾ ਕੀ ਲੱਗਦਾ,

    ਫੁੱਲਾਂ ਜਿਹੇ  ਦਾ ਪੱਥਰਾਂ ਵਿੱਚ ਨਾ ਜੀਅ ਲੱਗਦਾ,
    ਇੱਥੇ ਖੋਟੇ ਸਿੱਕੇ ਚਲਦੇ ਨੇ ਖਰਿਆ ਨੂੰ ਠੇਡੇ ਵੱਜਦੇ ਨੇ,

    ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ... 

  • ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,


    ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,

    ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,

    ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,

    ਜੇ ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?

    ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ,

    ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ,

    ਤਦ ਤੂੰ ਮੰਗੈ ਦਿਲ ,


    ਪਰ ਤੇਰੇ ਕਦਮਾ ਚ' ਮੇਰੀ ਲਾਸ਼ ਹੋਵੇ...

  • ਲੱਖ ਭੁਲਾ ਲਈ ਭਾਵੇਂ ਸਾਨੂੰ,


    ਲੱਖ ਭੁਲਾ ਲਈ ਭਾਵੇਂ ਸਾਨੂੰ,

    ਚੇਤੇ ਆਉਂਦੇ ਰਹਿਣਾ ਏ,

    ਜਿੰਨਾ ਚਿਰ ਏ ਸਾਹ ਚਲਦੇ ਨੇ,

    ਤੈਨੂੰ ਚਾਹੁੰਦੇ ਰਹਿਣਾ ਏ,

    ਤੂੰ ਚਾਹਵੀਂ ਜਾ ਨਾ ਚਾਹਵੀਂ,

    ਪਿਆਰ ਤੇਰਾ ਭੁਲਣਾ ਨਈ,

    ਤੂੰ ਆਵੀਂ ਜਾ ਨਾ ਆਵੀਂ

    ਪਿਆਰ ਤੇਰਾ ਭੁਲਣਾ ਨਈ.....
  • Love quotes

No comments:

Post a Comment