Thursday, 3 September 2015

Punjabi love quotes

                Punjabi love quotes



ਅਸੀਂ ਜੁਲਮ ਕਬੂਲੇ ਤੇ ਉਨ੍ਹਾ ਸਜਾ ਦਿੱਤੀ

ਪਰ ਮਰਨ ਦਾ ਨਹੀ ਸਵਾਦ ਆਇਆ

ਰੱਸਾ ਇਸ਼ਕ਼ ਦਾ ਅਸੀਂ ਗਲ ਪਾ ਬੈਠੇ

ਨਾ ਸੱਜਣ ਆਏ ਤੇ ਨਾ ਜਲਾਦ ਆਇਆ





ਮੁੰਡਾ ਕੁੜੀ ਵੱਲ ਚਾਹੇ ਸਾਰਾ ਦਿਨ ਦੇਖੀ ਜਾਵੇ,

ਕੁੜੀ ਚ ਫਰਕ ਨਜ਼ਰੀਂ ਨੀ ਔਂਦਾ ਏ

ਜੇ ਕੁੜੀ ਮੁੰਡੇ ਵੱਲ ਦੋ ਮਿੰਟ ਵੀ ਦੇਖ ਲਵੇ ,,,,ਤਾ,,,

ਮੁੰਡੇ ਨੂ ਵਖ਼ਤ ਪੇ ਜਾਂਦਾ ਏ.




ਓਹ ਕਹਿੰਦੀ....

ਸਰਕਾਰੀ ਬੱਸ ਤੇ College ਆਵੇਂ ਤੂੰ
,
ਕਿਥੋਂ Bullet ਤੇ ਮੈਨੂੰ ਘੁਮਾਏਗਾ,


ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ ,

ਮੈਨੂੰ Pizza ਕਿਥੋਂ ਖਵਾਏਗਾ,

ਤੇਰੀ ਜੇਬ ਦਾ ਏਨਾ ਭਾਰ ਨਹੀਂ,

ਜੋ ਮੈਨੂੰ Shopping ਕਰਾਏਗਾ,

ਤੂੰ ਮੇਰੇ ਪਿੱਛੇ ਗੇੜੇ ਲਾ ਕਿਓਂ ਆਪਣਾ ਟਾਈਮ ਗਵਾਉਣਾ ਏ ,

ਮੈਂ ਤਾਂ ਆਪਣੀਆਂ ਸਹੇਲੀਆਂ ਵਾਂਗ,

ਕੋਈ Rich ਜਾ ਮੁੰਡਾ ਟਿਕਾਉਣਾ ਏ ..




ਮੈ ਤਾਂ ਅਜਮਾਈ ਹੈ ਗੱਲ, ਕਹਿੰਦਾ ਹਾਂ ਨਾਮ ਲੈਕੇ ਰੱਬ ਦਾ,


ਤੇਰੀਆਂ ਅੱਖਾਂ ਵਿਚ ਗੁੰਮ ਹੋ ਕੇ ਬੰਦਾ Google ਤੇ ਵੀ ਨੀ ਲੱਭਦਾ__






Facebook ਦੀ ਦੁਨੀਆ ਬੜੀ ਨਿਰਾਲੀ ਏ


ਸੱਚੇ ਸੁੱਚੇ ਤਾਂ ਘੱਟ ਹੀ ਨੇ,ਪਰ ਜ਼ਿਆਦਾ ਜਾਲੀ ਨੇ


ਕੋਈ 100,ਕੋਈ 200,


ਕੋਈ ਹਜ਼ਾਰਾਂ ਦੋਸਤ ਬਣਾਈ ਫਿਰਦਾ


ਕਿਸੇ ਦੀ ਤਾਂ ਇਕ ਵੀ ਨਈ,


ਤੇ ਕੋਈ 10,12 ਟਿਕਾਈ ਫਿਰਦਾ


ਫਿਰ ਵੀ ਕਿਹ ਜਾਂਦੇ ਨੇ ਦਿਲ ਅਜੇ


ਤਾਂ ਸਾਡਾ ਖਾਲੀ ਏ


Facebookਦੀ ਦੁਨੀਆ ਬੜੀ ਨਿਰਾਲੀ ਏ.

Punjabi love quotes

                Punjabi love quotes




ਭੀੜੀਆਂ ਭੀੜੀਆਂ ਗਲੀਆਂ ਹੋਵਣ

ਨੀਵੀਆਂ ਨੀਵੀਆ ਕੰਧਾਂ

ਦਿਲ ਨੂੰ ਦਿਲ ਦਾ ਰਾਹ ਹੋਵੇ

ਤੇ ਉਡ ਜਾਣ ਸਭ ਦੀਆ ਸੰਗਾਂ

ਕਿਧਰੇ ਕੈਂਠੇ ਪਉਣ ਬੋਲੀਆਂ
ਤੇ
ਕਿਧਰੇ ਛਣਕਣ ਵੰਗਾਂ

ਮੇਰੀ ਵੀ ਇਕ ਸਹੇਲੀ ਹੋਵੇ

ਇਹ ਹੀ ਰੱਬ ਤੋ ਮੰਗਾਂ




ਜਿੰਦਗੀ ਵਿੱਚ ਚਾਰ ਚੀਜਾਂ ਕਦੇ ਨਾ ਤੋੜੀਏ........

 ਦਿਲ,ਵਿਸ਼ਵਾਸ,ਵਾਅਦਾ,ਰਿਸ਼ਤਾ.....


ਕਿਉਕਿ ਜਦੋ ਟੁੱਟਦੇ ਹਨ ਤਾਂ ਅਵਾਜ ਨਹੀਂ ਆਉਦੀ ਪਰ ਦਰਦ ਬਹੁਤ ਹੁੰਦਾ ਹੈ,




ਕਿਸਮਤ ਰੁਕ ਗਈ, 

ਦਿਲ ਦੇ ਤਾਰ ਟੁੱਟ ਗਏ,

 ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ, 

ਮੇਰੇ ਕੋਲ ਤਾ ਸਿਰਫ਼ ਦੋ ਹੰਝੂ ਬਚੇ ਸੀ,

ਜਦੋਂ ਆਈ ਓਹਨਾ ਦੀ ਯਾਦ,ਤਾਂ ਓਹ ਵੀ ਡੁੱਲ ਗਏ.





 ਦਿੱਲ ਦੇ ਬੋਲਾ ਨੂੰ ਕੋਈ ਸ਼ਾਅਰੀ ਕਹੇ ਤਾ ਦਰਦ ਨਹੀ ਹੁੰਦਾ,_

ਤਕਲੀਫ ਤਾ ਉਦੋ ਹੁੰਦੀ ਹੈ ਜਦੋ ਲੋਂਕ ਵਾਹ ਵਾਹ ਕਰਦੇ ਆ,




ਬਾਪੂ ਤੇਰਾ ਪੁੱਤ ਲਾਡਲਾ ਇੱਕ ਫਰਮਾਇਸ ਕਰੇ


ਕਰਵਾਦੇ ਖਾਲੀ ਬੁਲਟ ਦਾ ਸਲੰਸਰ ਜੋ ਦੁੱਗ ਦੁੱਗ ਜੋਰ ਦੀ ਕਰੇ


ਫੇਰ ਸੁਣ ਕੇ ਮੇਰੇ ਬੁਲਟ ਦੀ ਆਵਾਜ਼ deep ਵੀ ਬਨੇਰੇ ਆਣ ਖੜੇ


ਸੋਖੇ ਹੋਜੁਗੇ ਅੱਖ ਮਟੱਕੇ ਨਾਲੇ ਕੁੱਟ ਖਾਣ ਤੋ ਬਚਜਾਗੇ


ਨਾਲੇ ਨਿੱਤ ਨਿੱਤ deep ਦੇ ਘਰ ਦੇ ਸਾਹਮਨੇ ਅਸੀ ਹਾਰਨ ਮਾਰਨੋ ਹਟਜਾਗੇ

Punjabi written love quote

            Punjabi love quotes
ਕਿਵੇ ਭੁਲਿਏ ਭੁੱਲ ਨਾ ਹੋਣੀ ਓਹ...
ਸੀ Sohni ਤੌ ਵੱਧ Sohni ਓਹ...
sade  ਦਿਲ ਦੀ ਰਾਣੀ...
ਗੱਲ ♥ ਦੀ ਆਖਰ ਕਹਿ ਗਏ...
ਓ ਦੇਸੀ ਮੇਰੀ ਜਾਨ ਨੂੰ ਪਰਦੇਸੀ ਬਾਬੂ ਲੇ ਗਏ... ♥





ਮੇਰੇ ਨਾਲੋ ਸਾਰੇ ਰਿਸਤੇ ਤੋੜ ਵਾਲੀਐ ਨੀ,
ਤੇਰੇ ਨਾ ਨਾਲ ਦੁਨੀਆ ਮੈਨੂੰ ਕਿਓ ਬੁਲੋਦੀ ਆ,
ਤੱਕਣਾ ਛੱਡਿਆ ਤੈਨੂੰ ਹੁਣ ਭੁੱਲ ਵੀ ਜਾਵਾ ਗੇ,
ਜਾਨ ਨਿਕਲ ਦੀ ਆਖਿਰ ਥੋੜਾ ਚਿਰ ਲੋਦੀ ਏ.




ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ __ਇਹ ਮੱਲੋ ਜ਼ੋਰੀ ਵਹਿੰਦੇ ਨੇ__,

 ਜੀਹਦੇ ਲੇਖੇ ਲਾਈ ਜ਼ਿੰਦਗਾਨੀ __ਉਹਨੂੰ ਲੱਭਣ ਨੂੰ ਕਹਿੰਦੇ ਨੇ__,


 ਕੀ ਪਤਾ ਇਹਨਾਂ ਚੰਦਰਿਆ ਨੂੰ ਕਿ___


 ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ




ਦਿਲ ਡੂੰਘਾ ਵੀ ਤੇ ਕਾਲਾ ਵੀ,

ਦੁੱਧ ਨਾਲੋ ਚਿੱਟਾ ਪਿਆਰਾ ਵੀ,


ਦੁਖਾ ਨਾਲ ਭਰਿਆ,ਤੇ ਖੁਸੀ ਦਾ ਹੁਗਾਰਾ ਵੀ,


ਗੁੱਸੇ ਵਿੱਚ ਭਵੇ,ਪਰ ਪਿਆਰ ਦਾ ਦੁਆਰਾ ਵੀ,


ਝੂਠ ਨਾਲੇ ਬੋਲੇ,ਪਰ ਸੱਚ ਦਾ ਸਹਾਰਾ ਵੀ

,
ਦੇਖ ਦੁਨੀਆ ਦੇ ਰੰਗ,ਰੋਂਦਾ ਹੱਸਦਾ ਵਿਚਾਰਾ 
ਵੀ.






ਇਸ਼ਕ ਤਾਂਸ਼ ਦੀ ਬਾਜੀ,

ਇਸ ਖੇਡ ਚ ਯਾਰੋ ਧੱਕੇ,

ਅਸੀ ਅਜੇ ਅਨਜਾਣ ਖਿਡਾਰੀ,

 ਸਾਡੇ ਸੱਜਣਖਿਡਾਰੀ ਪੱਕੇ,

ਸਾਡੇ ਕੋਲ ਤਾਂ ਦੁੱਕੀਆਂ-ਤੀਕੀਆਂ,

ਹੱਥ ਉਹਨਾਂ ਦੇ ਯੱਕੇ..

Punjabi love quotes

              Punjabi love quotes
ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,

•ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,


•ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ,


•ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ





ਸਾਡੇ ਭਈਏ"" "RaMu" ਨੇ ਫਸਾਈ ਹੋਈ.a

ਜੁੱਤੀ ਪੈਰਾਂ ਵਿੱਚ ਪਾਈ ਹੋਈ ਆ____ਨੀਂ ਤੂੰ ਐਵੇ ਫਿਰੇ

"RoOp"ਦਾ ਮਾਣ ਕਰਦੀ__ਤੈਥੋਂ ਖਰੀ ਤਾ ""ਸਾਡੇ ਭਈਏ"" "RaMu" ਨੇ ਫਸਾਈ ਹੋਈ.a



ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ........
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ........
ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ.......
ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ...





ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ

ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ

ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ

ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ.




ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,

•ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,


•ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ,


•ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ

Punjabi love quotes

                   Punjabi quotes
ਭੁੱਲ ਗਈ ਆ ਵਾਅਦੇ ਜਿਹ੍ੜੇ ਮੇਰੇ ਨਾਲ ਕੀਤੇ ਸੀ,
ਉਹ ਵੀ ਭੁੱਲੀ ਪੱਲ ਜਿਹ੍ੜੇ ਇੱਕਠਿਆਂ ਦੇ ਬੀਤੇ ਸੀ,
ਨਿਤ ਮਿਲ੍ਦੇ ਸੀ ਜਿਥੇ ਉਹ ਥਾਂ ਵੀ ਤੈੰਨੂ ਭੁੱਲ ਗਿਆ ਹੋਣਾ ਏ,
ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ....|




ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,
ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ,
ਬੱਸ ਤੂੰ ਹੱਸਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ,
ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ





ਇਸ ਜਿੰਦਗੀ ਦਾ ਕੋਈ ਭਰੋਸਾ ਨਹੀਂ,
ਇਹ ਜਿੰਦਗੀ ਪ੍ਰਹਾਉਣੀ ਦਿਨ ਚਾਰ ਯਾਰਾ।
ਪਤਝੜ ਨੇਂ ਵੀ ਆ ਜਾਣਾ,
ਸਦਾ ਰਹਿਣੀ ਨਹੀਂ ਬਹਾਰ ਯਾਰਾ।
ਲੱਭਣੇ ਨਹੀਂ ਦੁਬਾਰਾ ਯਾਰ ਗੁਵਾਚੇ,
ਨਾਂ ਮੁੱਲ ਦੇ ਮਿਲਦੇ ਦਿਲਦਾਰ ਯਾਰਾ।
ਇਹ ਦੁਨੀਆ ਧੋਖੇਬਾਜਾਂ ਦੀ,
ਭੁੱਲ ਜਾਂਦੇ ਨੇ ਕਰਕੇ ਇਕਰਾਰ ਯਾਰਾ।
ਮੋਸਮ ਵਾਂਗੂ ਲੋਕ ਬਦਲ ਜਾਂਦੇ ਨੇ,
ਦੱਸ ਕਿਸਤੇ ਕਰਾਂ ਇਤਬਾਰ ਯਾਰਾ।






ਕਿਸਮਤ ਤੇ ਦਿੱਲ ♥ ਵਿੱਚ ਸਿਰਫ ਇੰਨਾ ਕ ਫਰਕ ਹੈ,_

-- ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ,_


-- ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ,_





ਉੱਚੀ ਸੜਕ ਤੇ ਪੱਕਾ ਮਕਾਨ ਹੋਵੇ,

ਸੋਹਣਾ ਦਿਲ ਤੇ ਹੁਸਨ ਜਵਾਨ ਹੋਵੇ,

ਚਲ ਘੁੱਟ ਕੇ ਜੱਫੀ ਪਾ ਲਈਏ


ਜਿਹੜਾ ਪਹਿਲਾਂ ਛੱਡੇ ਬੇਇਮਾਨ ਹੋਵੇ

Punjabi written love quotes

                Punjabi love quotes


ਜਿਸ ਦਿਲ ਦੇ ਅੰਦਰ ਵੱਸਦੀ ਤੂੰ

ਉਸਦੇ ਟੁਕੜੇ ਕਿੰਝ ਹੋਣ ਦਿਆ,

ਜਿਨ੍ਹਾਂ ਅੱਖੀਆ ‘ਚ ਤੂੰ ਵੱਸਦੀ ਆ

ਦੱਸ ਉਹਨਾ ਅੱਖੀਆ ਨੂੰ ਕਿੱਦਾਂ ਰੋਣ ਦਿਆ ....




ਤੇਰੇ ਦਿਲ ਦੀਆਂ ਕੰਧਾ ਟੱਪ ਕੇ
,
ਤੇਰੇ ਦਿਲ ਵਿੱਚ ਆਉਣਾ ਚਾਹੁੰਦਾ ਹਾਂ,


ਜੇ ਤੇਰੀ ਹੋਵੇ ਰਜਾਮਂਦੀ

,
ਤੇਨੂੰ ਅਪਣੀ ਬਣਾਉਣਾ ਚਹੁੰਦਾ ਹਾਂ,


ਜੇ ਕੋਈ ਤੇਰੀ ਮਜਬੂਰੀ ਹੈ,


ਤਾਂ ਕਿਸੇ ਗੱਲੋਂ ਨਾ ਪਰਦਾ ਕਰੀਂ


ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ


ਤਾਂ ਗੁਸਤਾਖੀ ਮਾਫ਼ ਕਰੀਂ......




ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ......


 ਕੱਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ----




ਸੱਪਨੇ ਨੇ ਅੱਖਾ ਵਿੱਚ ਪਰ ਨੀਂਦ ਕਿਤੇ ਹੋਰ ਆ,_
-- ਦਿੱਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ,_
--- ਕਿਵੇ ਕਰਾ ਬਿਆਨ ਮੇ ਹਾਲ ਆਪਣੇ ਦਿੱਲ ਦਾ,__?
---- ਜੀਅ ਤਾ ਰਿਹਾ ਹਾ ਮੇਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ




ਸਾਹਵਾਂ ਦੀ ਡੋਰ ਤੋਂ ਵੱਧ...
ਕੋਈ ਡੋਰ ਮਜਬੂਤ ਨਹੀ ਹੋ ਸਕਦੀ...... .
ਜਿਹੜੀ ਇੱਕ ਨੂੰ ਦਿਲੋਂ ਅਪਣਾ ਲਵੇ......
ਉਹ ਹਰ ਇੱਕ ਦੀ ਨਹੀ ਹੋ ਸਕਦੀ...... ..
ਜਿਹੜੀ ਅੱਖ਼ ਦੇ ਸੁਪਨੇ....ਸ ੁਪਨੇ ਵਿੱਚ ਹੀ ਟੁੱਟ ਜਾਣ....
ਉਹ ਅੱਖ਼ ਕਦੇ ਰੋ ਨਹੀ ਸਕਦੀ.....
ਚਾਵਾਂ ਦੇ ਟੁੱਟਣ ਤੇ ਜਿੰਦਗੀ ਖ਼ਤਮ ਕਰਨੀ ਨਾਦਾਨੀ ਹੈ.....
ਉਹ ਰੱਬ ਵੀ ਦੇਖ਼ਦਾ ਏ.. ਕਦੇ ਨਾ ਕਦੇ ਤਾਂ ਚਾਅ ਫਿਰ ਜੁੜਨਗੇ
ਇਹ ਦੁਨੀਆ ਸਭ ਕੁਝ ਨਹੀ ਖ਼ੋ ਸਕਦੀ.

Punjabi love shayari

          Punjabi quotes


  • ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,

    ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,

    ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,

    ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ


  • ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ਤਾਹੀ ਸਾਡੇ
    ਕੋਲੋ ਦੂਰੀਆ ਪਾ ਲਈਆ ,

    ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ਲੱਗਦਾ ਉਹਨਾ ਸਾਥੋ
    ਦੂਰ ਰਹਿਣ ਦੀਆ ਕਸਮਾ ਖਾ ਲਇਆ !

♥ ਨਾਂ ਇਹਨਾਂ ਵਾਂਟਾ ਮੁੱਕਣਾ--•
•--ਅਤੇ ਨਾਂ ਹੀ ਮੁੱਕਣਾ ਸਾਡਾ ਇੰਤਜ਼ਾਰ--•
•-- ਮੁੱਕਣਾ ਤਾਂ ਮੁੱਕਣਾ ਹੈ ਇੱਕ ਅਸੀ-- •
•--ਤੇ ਤੁਰ ਜਾਣਾ ਹੈ ਜਿੰਦ ਤੇਰੇ ਸਿਰ ਤੋ ਵਾਰ 






Punjabi love quotes



  • ਹੋਣ ਮੁਬਾਰਕਾ ਸੱਜਣਾ ਤੇਨੁੰ, 

ਨਵਾ ਪਿਆਰ ਤੇ ਯਾਰ ਨਵੇ
ਤੋੜ ਪੁਰਾਣੇ ਪਾ ਲੇ ਜਿਹੜੇ,
ਗਲ ਬਾਵਾਂ ਦੇਹਾਰ ਨਵੇ
ਕਲ ਤੱਕ ਸੀ ਜੋ ਜਾਨ ਤੋ ਪਿਆਰੇ,

ਅੱਜ ਉਹਨਾ ਨੂੰ ਗੈਰ ਦਸੇ ਕੀਤੇ ਵਾਦੇ ਕਸਮਾ ਭੁੱਲ ਕੇ,
ਦਿਲ ਵਿਚ ਆਏ ਵਿਚਾਰ ਨਵੇ
ਸਾਡੇ ਵਾਂਗ ਨਾ ਉਹ ਵੀ ਰੋਵਣ,

ਨਾਲ ਉਹਨਾ ਦੇ ਵਫਾ ਹੋਵੇ 
ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ ਨਵੇ
ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ ਕੀ
ਹੋਰ ਕਰੇ,




  • ਤੈਥੋ ਸ਼ੋਹਰਤਾਂ ਦੀ ਉਚੀ ਕੰਧ ਟੱਪੀ ਨਹੀਓ ਜਾਣੀ,
    ਸਾਥੋ ਪੱਲਾਂ ਬਦਨਾਮੀ ਤੋ ਛੁਡਾਇਆ ਨਹੀਓ ਜਾਣਾ,
    ਇੱਕ ਨਦੀ ਦੇ ਕਿਨਾਰੇ ਕਦੋ ਮਿਲਦੇ,
    ਤੂੰ ਜਾਣ ਕੇ ਨਹੀ ਆਓਣਾ ਸਾਥੋ ਆਇਆ ਨਹੀਓ ਜਾਣਾ...



  • ਸੂਹੇ ਬੁੱਲਾਂ ਵਿੱਚੋਂ ਕੀਤਾ ਇਜ਼ਹਾਰ ਚੇਤੇ ਹੋਣਾ ਏ,
    ਮੇਰੇ ਡਿੱਗਣਗੇ ਹੰਝੂ, ਦਿਲ ਤੇਰਾ ਵੀ ਤਾਂ ਰੋਣਾ ਏ,
    ਵੱਖੋ ਵੱਖੋ ਹੋਣ ਵੇਲੇ, ਰੂਹ ਬੜਾ ਕੁਰਲਾਊਗੀ,
    ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ
    ,



  • ਤੇਰੇ ਮੇਰੇ ਦਿਲਾਂ ਦੀਆਂ ਇੱਕ ਸੀ ਕਹਾਣੀਆਂ,

  • ਕਿਵੇਂ ਮੈਂ ਭੁਲਾਊਂ, ਰੁੱਤਾਂ ਪਿਆਰ ਦੀਆਂ ਮਾਣੀਆ
    ਤੁੰ ਲੱਭਣਾ ਨੀ ਕਿਤੇ, ਅੱਖ ਦੀਦ ਤੇਰੀ ਚਾਹੁਗੀ,
    ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,




  • ਇਨੀ ਛੇਤੀ ਯਾਦਾਂ ਕਦੋਂ ਮੋੜਦੀਆਂ ਮੁੱਖ ਨੇ,
    ਕਾਹਤੋਂ ਹੁੰਦੇ ਪਿਆਰ 'ਚ' , ਜੁਦਾਈਆਂ ਵਾਲੇ ਦੁੱਖ ਨੇ,
    ਰਹਿ ਜਾਂਣੇ ਚਾਅ ਵਿੱਚੇ, ਕਿ ਓਹ ਗੱਲ ਮੈਨੂੰ ਲਾਊਗੀ,
    ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,




  • ਨਾਮ ਤੇਰਾ ਲੈ ਕੇ ਨਿੱਤ ਮੰਗਦਾ ਦੁਆਵਾਂ ਮੈਂ,
    ਸਾਡੇ ਵਹਿੜੇ ਤੈਨੂੰ, ਨਾਲ ਸ਼ਗਨਾ ਲਿਆਵਾਂ ਮੈਂ,
    ਤੈਨੂੰ ਹੱਸਦੀ ਨੂੰ ਵੇਖੇ "ਲੱਕੀ", ਰੂਹ ਸੁੱਖਾਂ ਇਹ ਪੁਗਾਊਗੀ,
    ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
    ਤੇਰੇ ਬਾਝੋਂ ਹਾਸਿਆਂ ਦੀ ਡੋਰ ਟੁੱਟ ਜਾਊਗੀ,
  • Punjabi love quotes

    Punjabu love quotes





    Wednesday, 2 September 2015