Punjabi quotes
- ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,
ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ
♥ ਨਾਂ ਇਹਨਾਂ ਵਾਂਟਾ ਮੁੱਕਣਾ--•
•--ਅਤੇ ਨਾਂ ਹੀ ਮੁੱਕਣਾ ਸਾਡਾ ਇੰਤਜ਼ਾਰ--•
•-- ਮੁੱਕਣਾ ਤਾਂ ਮੁੱਕਣਾ ਹੈ ਇੱਕ ਅਸੀ-- •
•--ਤੇ ਤੁਰ ਜਾਣਾ ਹੈ ਜਿੰਦ ਤੇਰੇ ਸਿਰ ਤੋ ਵਾਰ
No comments:
Post a Comment