Thursday, 3 September 2015

Punjabi love quotes

                Punjabi love quotes




ਭੀੜੀਆਂ ਭੀੜੀਆਂ ਗਲੀਆਂ ਹੋਵਣ

ਨੀਵੀਆਂ ਨੀਵੀਆ ਕੰਧਾਂ

ਦਿਲ ਨੂੰ ਦਿਲ ਦਾ ਰਾਹ ਹੋਵੇ

ਤੇ ਉਡ ਜਾਣ ਸਭ ਦੀਆ ਸੰਗਾਂ

ਕਿਧਰੇ ਕੈਂਠੇ ਪਉਣ ਬੋਲੀਆਂ
ਤੇ
ਕਿਧਰੇ ਛਣਕਣ ਵੰਗਾਂ

ਮੇਰੀ ਵੀ ਇਕ ਸਹੇਲੀ ਹੋਵੇ

ਇਹ ਹੀ ਰੱਬ ਤੋ ਮੰਗਾਂ




ਜਿੰਦਗੀ ਵਿੱਚ ਚਾਰ ਚੀਜਾਂ ਕਦੇ ਨਾ ਤੋੜੀਏ........

 ਦਿਲ,ਵਿਸ਼ਵਾਸ,ਵਾਅਦਾ,ਰਿਸ਼ਤਾ.....


ਕਿਉਕਿ ਜਦੋ ਟੁੱਟਦੇ ਹਨ ਤਾਂ ਅਵਾਜ ਨਹੀਂ ਆਉਦੀ ਪਰ ਦਰਦ ਬਹੁਤ ਹੁੰਦਾ ਹੈ,




ਕਿਸਮਤ ਰੁਕ ਗਈ, 

ਦਿਲ ਦੇ ਤਾਰ ਟੁੱਟ ਗਏ,

 ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ, 

ਮੇਰੇ ਕੋਲ ਤਾ ਸਿਰਫ਼ ਦੋ ਹੰਝੂ ਬਚੇ ਸੀ,

ਜਦੋਂ ਆਈ ਓਹਨਾ ਦੀ ਯਾਦ,ਤਾਂ ਓਹ ਵੀ ਡੁੱਲ ਗਏ.





 ਦਿੱਲ ਦੇ ਬੋਲਾ ਨੂੰ ਕੋਈ ਸ਼ਾਅਰੀ ਕਹੇ ਤਾ ਦਰਦ ਨਹੀ ਹੁੰਦਾ,_

ਤਕਲੀਫ ਤਾ ਉਦੋ ਹੁੰਦੀ ਹੈ ਜਦੋ ਲੋਂਕ ਵਾਹ ਵਾਹ ਕਰਦੇ ਆ,




ਬਾਪੂ ਤੇਰਾ ਪੁੱਤ ਲਾਡਲਾ ਇੱਕ ਫਰਮਾਇਸ ਕਰੇ


ਕਰਵਾਦੇ ਖਾਲੀ ਬੁਲਟ ਦਾ ਸਲੰਸਰ ਜੋ ਦੁੱਗ ਦੁੱਗ ਜੋਰ ਦੀ ਕਰੇ


ਫੇਰ ਸੁਣ ਕੇ ਮੇਰੇ ਬੁਲਟ ਦੀ ਆਵਾਜ਼ deep ਵੀ ਬਨੇਰੇ ਆਣ ਖੜੇ


ਸੋਖੇ ਹੋਜੁਗੇ ਅੱਖ ਮਟੱਕੇ ਨਾਲੇ ਕੁੱਟ ਖਾਣ ਤੋ ਬਚਜਾਗੇ


ਨਾਲੇ ਨਿੱਤ ਨਿੱਤ deep ਦੇ ਘਰ ਦੇ ਸਾਹਮਨੇ ਅਸੀ ਹਾਰਨ ਮਾਰਨੋ ਹਟਜਾਗੇ

6 comments: