Thursday, 3 September 2015

Punjabi written love quote

            Punjabi love quotes
ਕਿਵੇ ਭੁਲਿਏ ਭੁੱਲ ਨਾ ਹੋਣੀ ਓਹ...
ਸੀ Sohni ਤੌ ਵੱਧ Sohni ਓਹ...
sade  ਦਿਲ ਦੀ ਰਾਣੀ...
ਗੱਲ ♥ ਦੀ ਆਖਰ ਕਹਿ ਗਏ...
ਓ ਦੇਸੀ ਮੇਰੀ ਜਾਨ ਨੂੰ ਪਰਦੇਸੀ ਬਾਬੂ ਲੇ ਗਏ... ♥





ਮੇਰੇ ਨਾਲੋ ਸਾਰੇ ਰਿਸਤੇ ਤੋੜ ਵਾਲੀਐ ਨੀ,
ਤੇਰੇ ਨਾ ਨਾਲ ਦੁਨੀਆ ਮੈਨੂੰ ਕਿਓ ਬੁਲੋਦੀ ਆ,
ਤੱਕਣਾ ਛੱਡਿਆ ਤੈਨੂੰ ਹੁਣ ਭੁੱਲ ਵੀ ਜਾਵਾ ਗੇ,
ਜਾਨ ਨਿਕਲ ਦੀ ਆਖਿਰ ਥੋੜਾ ਚਿਰ ਲੋਦੀ ਏ.




ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ __ਇਹ ਮੱਲੋ ਜ਼ੋਰੀ ਵਹਿੰਦੇ ਨੇ__,

 ਜੀਹਦੇ ਲੇਖੇ ਲਾਈ ਜ਼ਿੰਦਗਾਨੀ __ਉਹਨੂੰ ਲੱਭਣ ਨੂੰ ਕਹਿੰਦੇ ਨੇ__,


 ਕੀ ਪਤਾ ਇਹਨਾਂ ਚੰਦਰਿਆ ਨੂੰ ਕਿ___


 ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ




ਦਿਲ ਡੂੰਘਾ ਵੀ ਤੇ ਕਾਲਾ ਵੀ,

ਦੁੱਧ ਨਾਲੋ ਚਿੱਟਾ ਪਿਆਰਾ ਵੀ,


ਦੁਖਾ ਨਾਲ ਭਰਿਆ,ਤੇ ਖੁਸੀ ਦਾ ਹੁਗਾਰਾ ਵੀ,


ਗੁੱਸੇ ਵਿੱਚ ਭਵੇ,ਪਰ ਪਿਆਰ ਦਾ ਦੁਆਰਾ ਵੀ,


ਝੂਠ ਨਾਲੇ ਬੋਲੇ,ਪਰ ਸੱਚ ਦਾ ਸਹਾਰਾ ਵੀ

,
ਦੇਖ ਦੁਨੀਆ ਦੇ ਰੰਗ,ਰੋਂਦਾ ਹੱਸਦਾ ਵਿਚਾਰਾ 
ਵੀ.






ਇਸ਼ਕ ਤਾਂਸ਼ ਦੀ ਬਾਜੀ,

ਇਸ ਖੇਡ ਚ ਯਾਰੋ ਧੱਕੇ,

ਅਸੀ ਅਜੇ ਅਨਜਾਣ ਖਿਡਾਰੀ,

 ਸਾਡੇ ਸੱਜਣਖਿਡਾਰੀ ਪੱਕੇ,

ਸਾਡੇ ਕੋਲ ਤਾਂ ਦੁੱਕੀਆਂ-ਤੀਕੀਆਂ,

ਹੱਥ ਉਹਨਾਂ ਦੇ ਯੱਕੇ..

No comments:

Post a Comment