Thursday, 3 September 2015

Punjabi love quotes

                   Punjabi quotes
ਭੁੱਲ ਗਈ ਆ ਵਾਅਦੇ ਜਿਹ੍ੜੇ ਮੇਰੇ ਨਾਲ ਕੀਤੇ ਸੀ,
ਉਹ ਵੀ ਭੁੱਲੀ ਪੱਲ ਜਿਹ੍ੜੇ ਇੱਕਠਿਆਂ ਦੇ ਬੀਤੇ ਸੀ,
ਨਿਤ ਮਿਲ੍ਦੇ ਸੀ ਜਿਥੇ ਉਹ ਥਾਂ ਵੀ ਤੈੰਨੂ ਭੁੱਲ ਗਿਆ ਹੋਣਾ ਏ,
ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ....|




ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,
ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ,
ਬੱਸ ਤੂੰ ਹੱਸਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ,
ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ





ਇਸ ਜਿੰਦਗੀ ਦਾ ਕੋਈ ਭਰੋਸਾ ਨਹੀਂ,
ਇਹ ਜਿੰਦਗੀ ਪ੍ਰਹਾਉਣੀ ਦਿਨ ਚਾਰ ਯਾਰਾ।
ਪਤਝੜ ਨੇਂ ਵੀ ਆ ਜਾਣਾ,
ਸਦਾ ਰਹਿਣੀ ਨਹੀਂ ਬਹਾਰ ਯਾਰਾ।
ਲੱਭਣੇ ਨਹੀਂ ਦੁਬਾਰਾ ਯਾਰ ਗੁਵਾਚੇ,
ਨਾਂ ਮੁੱਲ ਦੇ ਮਿਲਦੇ ਦਿਲਦਾਰ ਯਾਰਾ।
ਇਹ ਦੁਨੀਆ ਧੋਖੇਬਾਜਾਂ ਦੀ,
ਭੁੱਲ ਜਾਂਦੇ ਨੇ ਕਰਕੇ ਇਕਰਾਰ ਯਾਰਾ।
ਮੋਸਮ ਵਾਂਗੂ ਲੋਕ ਬਦਲ ਜਾਂਦੇ ਨੇ,
ਦੱਸ ਕਿਸਤੇ ਕਰਾਂ ਇਤਬਾਰ ਯਾਰਾ।






ਕਿਸਮਤ ਤੇ ਦਿੱਲ ♥ ਵਿੱਚ ਸਿਰਫ ਇੰਨਾ ਕ ਫਰਕ ਹੈ,_

-- ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ,_


-- ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ,_





ਉੱਚੀ ਸੜਕ ਤੇ ਪੱਕਾ ਮਕਾਨ ਹੋਵੇ,

ਸੋਹਣਾ ਦਿਲ ਤੇ ਹੁਸਨ ਜਵਾਨ ਹੋਵੇ,

ਚਲ ਘੁੱਟ ਕੇ ਜੱਫੀ ਪਾ ਲਈਏ


ਜਿਹੜਾ ਪਹਿਲਾਂ ਛੱਡੇ ਬੇਇਮਾਨ ਹੋਵੇ

No comments:

Post a Comment