Thursday, 3 September 2015

Punjabi love quotes

                Punjabi love quotes



ਅਸੀਂ ਜੁਲਮ ਕਬੂਲੇ ਤੇ ਉਨ੍ਹਾ ਸਜਾ ਦਿੱਤੀ

ਪਰ ਮਰਨ ਦਾ ਨਹੀ ਸਵਾਦ ਆਇਆ

ਰੱਸਾ ਇਸ਼ਕ਼ ਦਾ ਅਸੀਂ ਗਲ ਪਾ ਬੈਠੇ

ਨਾ ਸੱਜਣ ਆਏ ਤੇ ਨਾ ਜਲਾਦ ਆਇਆ





ਮੁੰਡਾ ਕੁੜੀ ਵੱਲ ਚਾਹੇ ਸਾਰਾ ਦਿਨ ਦੇਖੀ ਜਾਵੇ,

ਕੁੜੀ ਚ ਫਰਕ ਨਜ਼ਰੀਂ ਨੀ ਔਂਦਾ ਏ

ਜੇ ਕੁੜੀ ਮੁੰਡੇ ਵੱਲ ਦੋ ਮਿੰਟ ਵੀ ਦੇਖ ਲਵੇ ,,,,ਤਾ,,,

ਮੁੰਡੇ ਨੂ ਵਖ਼ਤ ਪੇ ਜਾਂਦਾ ਏ.




ਓਹ ਕਹਿੰਦੀ....

ਸਰਕਾਰੀ ਬੱਸ ਤੇ College ਆਵੇਂ ਤੂੰ
,
ਕਿਥੋਂ Bullet ਤੇ ਮੈਨੂੰ ਘੁਮਾਏਗਾ,


ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ ,

ਮੈਨੂੰ Pizza ਕਿਥੋਂ ਖਵਾਏਗਾ,

ਤੇਰੀ ਜੇਬ ਦਾ ਏਨਾ ਭਾਰ ਨਹੀਂ,

ਜੋ ਮੈਨੂੰ Shopping ਕਰਾਏਗਾ,

ਤੂੰ ਮੇਰੇ ਪਿੱਛੇ ਗੇੜੇ ਲਾ ਕਿਓਂ ਆਪਣਾ ਟਾਈਮ ਗਵਾਉਣਾ ਏ ,

ਮੈਂ ਤਾਂ ਆਪਣੀਆਂ ਸਹੇਲੀਆਂ ਵਾਂਗ,

ਕੋਈ Rich ਜਾ ਮੁੰਡਾ ਟਿਕਾਉਣਾ ਏ ..




ਮੈ ਤਾਂ ਅਜਮਾਈ ਹੈ ਗੱਲ, ਕਹਿੰਦਾ ਹਾਂ ਨਾਮ ਲੈਕੇ ਰੱਬ ਦਾ,


ਤੇਰੀਆਂ ਅੱਖਾਂ ਵਿਚ ਗੁੰਮ ਹੋ ਕੇ ਬੰਦਾ Google ਤੇ ਵੀ ਨੀ ਲੱਭਦਾ__






Facebook ਦੀ ਦੁਨੀਆ ਬੜੀ ਨਿਰਾਲੀ ਏ


ਸੱਚੇ ਸੁੱਚੇ ਤਾਂ ਘੱਟ ਹੀ ਨੇ,ਪਰ ਜ਼ਿਆਦਾ ਜਾਲੀ ਨੇ


ਕੋਈ 100,ਕੋਈ 200,


ਕੋਈ ਹਜ਼ਾਰਾਂ ਦੋਸਤ ਬਣਾਈ ਫਿਰਦਾ


ਕਿਸੇ ਦੀ ਤਾਂ ਇਕ ਵੀ ਨਈ,


ਤੇ ਕੋਈ 10,12 ਟਿਕਾਈ ਫਿਰਦਾ


ਫਿਰ ਵੀ ਕਿਹ ਜਾਂਦੇ ਨੇ ਦਿਲ ਅਜੇ


ਤਾਂ ਸਾਡਾ ਖਾਲੀ ਏ


Facebookਦੀ ਦੁਨੀਆ ਬੜੀ ਨਿਰਾਲੀ ਏ.

No comments:

Post a Comment