- ਹੋਣ ਮੁਬਾਰਕਾ ਸੱਜਣਾ ਤੇਨੁੰ,
ਨਵਾ ਪਿਆਰ ਤੇ ਯਾਰ ਨਵੇ
ਤੋੜ ਪੁਰਾਣੇ ਪਾ ਲੇ ਜਿਹੜੇ,
ਗਲ ਬਾਵਾਂ ਦੇਹਾਰ ਨਵੇ
ਕਲ ਤੱਕ ਸੀ ਜੋ ਜਾਨ ਤੋ ਪਿਆਰੇ,
ਅੱਜ ਉਹਨਾ ਨੂੰ ਗੈਰ ਦਸੇ ਕੀਤੇ ਵਾਦੇ ਕਸਮਾ ਭੁੱਲ ਕੇ,
ਦਿਲ ਵਿਚ ਆਏ ਵਿਚਾਰ ਨਵੇ
ਸਾਡੇ ਵਾਂਗ ਨਾ ਉਹ ਵੀ ਰੋਵਣ,
ਨਾਲ ਉਹਨਾ ਦੇ ਵਫਾ ਹੋਵੇ
ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ ਨਵੇ
ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ ਕੀ
ਹੋਰ ਕਰੇ,
ਤੈਥੋ ਸ਼ੋਹਰਤਾਂ ਦੀ ਉਚੀ ਕੰਧ ਟੱਪੀ ਨਹੀਓ ਜਾਣੀ,
ਸਾਥੋ ਪੱਲਾਂ ਬਦਨਾਮੀ ਤੋ ਛੁਡਾਇਆ ਨਹੀਓ ਜਾਣਾ,
ਇੱਕ ਨਦੀ ਦੇ ਕਿਨਾਰੇ ਕਦੋ ਮਿਲਦੇ,
ਇੱਕ ਨਦੀ ਦੇ ਕਿਨਾਰੇ ਕਦੋ ਮਿਲਦੇ,
ਤੂੰ ਜਾਣ ਕੇ ਨਹੀ ਆਓਣਾ ਸਾਥੋ ਆਇਆ ਨਹੀਓ ਜਾਣਾ...
ਸੂਹੇ ਬੁੱਲਾਂ ਵਿੱਚੋਂ ਕੀਤਾ ਇਜ਼ਹਾਰ ਚੇਤੇ ਹੋਣਾ ਏ,
ਮੇਰੇ ਡਿੱਗਣਗੇ ਹੰਝੂ, ਦਿਲ ਤੇਰਾ ਵੀ ਤਾਂ ਰੋਣਾ ਏ,
ਵੱਖੋ ਵੱਖੋ ਹੋਣ ਵੇਲੇ, ਰੂਹ ਬੜਾ ਕੁਰਲਾਊਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
ਮੇਰੇ ਡਿੱਗਣਗੇ ਹੰਝੂ, ਦਿਲ ਤੇਰਾ ਵੀ ਤਾਂ ਰੋਣਾ ਏ,
ਵੱਖੋ ਵੱਖੋ ਹੋਣ ਵੇਲੇ, ਰੂਹ ਬੜਾ ਕੁਰਲਾਊਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
ਤੁੰ ਲੱਭਣਾ ਨੀ ਕਿਤੇ, ਅੱਖ ਦੀਦ ਤੇਰੀ ਚਾਹੁਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
ਕਾਹਤੋਂ ਹੁੰਦੇ ਪਿਆਰ 'ਚ' , ਜੁਦਾਈਆਂ ਵਾਲੇ ਦੁੱਖ ਨੇ,
ਰਹਿ ਜਾਂਣੇ ਚਾਅ ਵਿੱਚੇ, ਕਿ ਓਹ ਗੱਲ ਮੈਨੂੰ ਲਾਊਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
ਸਾਡੇ ਵਹਿੜੇ ਤੈਨੂੰ, ਨਾਲ ਸ਼ਗਨਾ ਲਿਆਵਾਂ ਮੈਂ,
ਤੈਨੂੰ ਹੱਸਦੀ ਨੂੰ ਵੇਖੇ "ਲੱਕੀ", ਰੂਹ ਸੁੱਖਾਂ ਇਹ ਪੁਗਾਊਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
ਤੇਰੇ ਬਾਝੋਂ ਹਾਸਿਆਂ ਦੀ ਡੋਰ ਟੁੱਟ ਜਾਊਗੀ,
No comments:
Post a Comment